Welcome to Perth Samachar
Elon Musk ਹੁਣ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਨਹੀਂ ਰਿਹਾ, ਬਲੂਮਬਰਗ ਬਿਲੀਅਨੇਅਰਜ਼ ਦੀ ਤਾਜਾ ਰਿਪੋਰਟ ਅਨੁਸਾਰ ਹੁਣ ਜੈਫ ਬਿਜੋਜ਼ ਸਭ ਤੋਂ ਅਮੀਰ ਵਿਅਕਤੀ ਦਾ ਰੁੱਤਬਾ ਹਾਸਿਲ ਕਰ ਚੁੱਕਾ ਹੈ। ਜੈਫ ਦੀ ਸੰਪਤੀ ਕੁੱਲ 200 ਬਿਲੀਅਨ ਡਾਲਰ ਦੀ ਆਂਕੀ ਗਈ ਹੈ, ਜਦਕਿ ਐਲੋਨ ਮਸਕ ਦੀ $198 ਬਿਲੀਅਨ। ਬੀਤੇ ਸਾਲ ਵਿੱਚ ਜੈਫ ਨੇ ਆਪਣੀ ਸੰਪਤੀ ਵਿੱਚ $23 ਬਿਲੀਅਨ ਦਾ ਵਾਧਾ ਕੀਤਾ ਹੈ, ਜਦਕਿ ਮਸਕ ਨੇ $31 ਬਿਲੀਅਨ ਗੁਆਏ ਹਨ, ਬੀਤੇ ਦਿਨੀਂ ਵੀ ਐਲੋਨ ਮਸਕ ਦੇ ਟੈਸਲਾ ਕੰਪਨੀ ਦੇ ਸ਼ੇਅਰਾਂ ਵਿੱਚ 7% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।