Welcome to Perth Samachar

ਆਸਟ੍ਰੇਲੀਅਨ ਪੰਜਾਬੀ ਦਾ ਪੰਜਾਬ ਘੁੰਮਣ ਗਏ ਹੋਇਆ ਕਤਲ

ਪੰਜਾਬ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਆਸਟਰੇਲੀਆ ਤੋਂ ਆਏ ਇੱਕ ਐਨਆਰਆਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ॥ ਦੱਸ ਦਈਏ ਕਿ ਮ੍ਰਿਤਕ ਦੀ ਪਛਾਣ NRI ਹਰਦੇਵ ਸਿੰਘ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਵਿਖੇ ਇੱਕ ਵਿਆਹ ਸਮਾਗਮ ਵਿੱਚ ਆਇਆ ਸੀ ਅਤੇ ਇੱਥੋਂ ਵਿਆਹ ਦੇਖ ਕੇ ਵਾਪਸ ਜਾਂਦੇ ਹੋਏ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਘਟਨਾ ਤਰਨ ਤਾਰਨ ਦੀ ਦੱਸੀ ਜਾ ਰਹੀ ਹੈ।

Share this news