Welcome to Perth Samachar

ਕਵਾਂਟਸ ਦਾ ਕਰਮਚਾਰੀ ਸਮਾਨ ਵਿੱਚੋਂ $42,000 ਮੁੱਲ ਦਾ ਸਮਾਨ ਚੋਰੀ ਕਰਨ ਦਾ ਦੋਸ਼ੀ ਸਾਬਿਤ ਹੋਇਆ

ਮੈਲਬੋਰਨ – ਬ੍ਰਿਸਬੇਨ ਏਅਰਪੋਰਟ ‘ਤੇ ਕਵਾਂਟਸ ਲਈ ਫਰੇਟ ਆਪਰੇਸ਼ਨ ਲਈ ਕੰਮ ਕਰਦੇ 42 ਸਾਲਾ ਸ਼ੈਨਨ ਵਿਲੀਅਮ ਨੇ ਆਪਣੇ ‘ਤੇ ਲੱਗੇ ਦੋਸ਼ ਕਬੂਲ ਲਏ ਹਨ, ਸ਼ੈਨਨ ‘ਤੇ ਦੋਸ਼ ਸਨ ਕਿ ਉਸਨੇ ਆਪਣੀ ਡਰੱਗ ਦੀ ਆਦਤ ਦੇ ਚਲਦਿਆਂ $42,000 ਦਾ ਇਲੈਕਟ੍ਰੋਨਿਕਸ ਦਾ ਮਾਲ ਪਾਰਸਲਾਂ ਆਦਿ ਵਿੱਚੋਂ ਚੋਰੀ ਕੀਤਾ। ਇਸ ਸਬੰਧ ਵਿੱਚ ਸ਼ੈਨਨ ਦੀ ਘਰਵਾਲੀ ਨੂੰ ਵੀ ਚਾਰਜ ਕੀਤਾ ਗਿਆ ਹੈ ਤੇ ਉਹ ਆਸਟ੍ਰੇਲੀਅਨ ਬਾਰਡਰ ਫੋਰਸ ਨਾਲ ਕੰਮ ਕਰਦੀ ਸੀ। ਜੱਜ ਨੇ ਸ਼ੈਨਨ ਨੂੰ 2 ਸਾਲ ਦੀ ਸਜਾ ਸੁਣਾਈ ਹੈ।

Share this news