Welcome to Perth Samachar

ਵਿਧਾਨ ਸਭਾ ‘ਚ ਤੂੰ-ਤੂੰ ਮੈਂ-ਮੈਂ! ਪਿੱਛੋ CM ਨੇ ਕਿਹਾ, ਸਦਨ ਨੂੰ ਲਾ ਦਿਓ ਤਾਲੇ, ਕੋਈ ਵਿਰੋਧੀ ਬਾਹਰ ਨਹੀਂ ਜਾਣ ਦੇਣਾ

ਚੰਡੀਗੜ੍ਹ, ਕੱਲ ਪੰਜਾਬ ਵਿਧਾਨ ਸਭਾ ਦੇ ਬਜਟ ਸੇਸ਼ਨ ਵਿਚ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਬਹਿਸ ਹੋ ਰਹੀ ਹੈ। ਇਸ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੂੰ ਸੀਐੱਮ ਭਗਵੰਤ ਮਾਨ ਨੇ ਤਾਲਾ ਗਿਫਟ ਕਰਦਿਆਂ ਕਿਹਾ ਕਿ, ਜੇਕਰ ਵਿਰੋਧੀ ਧਿਰ ਦੇ ਲੀਡਰ ਸਮੇਤ ਇਨ੍ਹਾਂ ਦੇ ਵਿਧਾਇਕ ਬਾਹਰ ਨਿਕਲਣ ਲੱਗਣ ਤਾਂ, ਸਦਨ ਨੂੰ ਤਾਲਾ ਜੜ ਦਿਓ

Share this news