Welcome to Perth Samachar

ਇਸ ਕਿਤੇ ਨਾਲ ਜੁੜੇ ਲੋਕਾਂ ਨੂੰ ਨਵੇਂ ਸਾਲ ਮੌਕੇ ਕੈਨੇਡਾ ਦੇਵੇਗਾ ਧੜਾਧੜ ਵੀਜ਼ੇ

ਨਵੇਂ ਸਾਲ ਮੌਕੇ ਕੈਨੇਡਾ ਨੇ ਨੈਨੀ/ਨਰਸਾਂ ਲਈ ਵੀਜ਼ਾ ਸੇਵਾ ਖੋਲ੍ਹਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਨਵੀਂ ਭਰਤੀ 1 ਜਨਵਰੀ, 2024 ਤੋਂ ਕੀਤੀ ਜਾ ਰਹੀ ਹੈ। +2 ਪਾਸ ਅਤੇ ਨੈਨੀ/ਨਰਸਾਂ ਨਾਲ ਸਬੰਧਤ ਲੋਕਾਂ ਲਈ ਸੁਨਹਿਰੀ ਮੌਕਾ ਹੈ।ਇਸ ਖੇਤਰ ਵਿਚ ਅਪਲਾਈ ਕਰਨ ਲਈ ਕੁਝ ਸ਼ਰਤਾਂ ਲਾਗੂ ਹਨ। ਇਹਨਾਂ ਸ਼ਰਤਾਂ ਮੁਤਾਬਕ ਬਿਨੈਕਾਰ ਦੇ ਆਈਲੈਟਸ ਵਿਚ 5 ਬੈਂਡ ਹੋਣੇ ਲਾਜ਼ਮੀ ਹਨ। ਇਸ ਦੇ ਨਾਲ ਹੀ ਵੀਜ਼ਾ ਸਕਸੈਸ ਰੇਟ 100 ਫ਼ੀਸਦੀ ਹੋਣਾ ਚਾਹੀਦਾ ਹੈ।

ਜੇਕਰ ਬਿਨੇਕਾਰ ਇਹ ਸ਼ਰਤਾਂ ਪੂਰੀਆਂ ਕਰਨ ਦੇ ਯੋਗ ਹੈ ਤਾਂ ਅਪਲਾਈ ਕਰ ਸਕਦੇ ਹਨ। ਨਵੇਂ ਸਾਲ ਮੌਕੇ ਅਪਲਾਈ ਕਰਨ ਵਾਲਿਆਂ ਨੂੰ 40 ਫ਼ੀਸਦੀ ਛੋਟ ਵੀ ਮਿਲੇਗੀ। 12ਵੀਂ ਪਾਸ ਲੋਕ ਦੇਖਭਾਲ ਖੇਤਰ ਵਿਚ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ।

ਜੇਕਰ ਤੁਸੀਂ ਨਰਸ/ਨੈਨੀ ਦਾ ਕੰਮ ਕਰਦੇ ਹੋ ਜਾਂ ANM, GNM, BSc. Nursing ਕੀਤਾ ਹੈ ਜਾਂ ਇਸ ਦੀ ਪੜ੍ਹਾਈ ਕਰ ਰਹੇ ਹੋ, ਤਾਂ ਤੁਸੀਂ ਕੈਨੇਡਾ ਜਾ ਕੇ ਬਹੁਤ ਆਸਾਨੀ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹੋ। ਉੱਥੇ ਪਹੁੰਚ ਕੇ ਤੁਸੀਂ ਜਲਦੀ ਹੀ ਕੈਨੇਡਾ ਦੀ ਪੀ.ਆਰ ਪਾ ਸਕਦੇ ਹੋ।

Share this news