Welcome to Perth Samachar

ਮੌਸਮ ਵਿਭਾਗ ਦੀ ਚੇਤਾਵਨੀ, ਸਿਡਨੀ ਦੇ ਆਕਾਸ਼ ਵਿੱਚ ਛਾਇਆ ਹਨੇਰਾ

ਅੱਜ ਸਿਡਨੀ ਦੇ ਆਕਾਸ਼ ਵਿੱਚ ਸਵੇਰ ਤੋਂ ਹੀ ਗਹਿਰੇ ਰੰਗ ਦੇ ਧੂੰਏ ਨੇ ਹਨੇਰਾ ਕੀਤਾ ਹੋਇਆ ਹੈ ਤੇ ਇਸ ਸਬੰਧੀ ਮੌਸਮ ਵਿਭਾਗ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਇਹ ਧੂੰਆਂ ਨੈਸ਼ਨਲ ਪਾਰਕ ਵਿੱਚ ਲੱਗੀ ਅੱਗ ਦਾ ਨਤੀਜਾ ਹੈ। ਇਸ ਕਾਰਨ ਸਵੇਰੇ ਤੋਂ ਵਿਜੀਬੀਲਟੀ ਕਾਫੀ ਘੱਟ ਦਿਖੀ। ਵਿਭਾਗ ਨੇ ਬੱਚਿਆਂ ਤੇ ਬਜੁਰਗਾਂ ਨੂੰ ਸਾਵਧਾਨ ਰਹਿਣ ਅਪੀਲ ਕੀਤੀ ਹੈ ਤੇ ਨਾਲ ਹੀ ਕਾਰ ਚਾਲਕਾਂ ਨੂੰ ਗੱਡੀਆਂ ਧਿਆਨ ਨਾਲ ਚਲਾਉਣ ਲਈ ਕਿਹਾ ਹੈ।

Share this news