Welcome to Perth Samachar

World Wide

ਬ੍ਰਾਜ਼ੀਲ ‘ਚ ਹੜ੍ਹਾਂ ਨੇ ਮਚਾਈ ਤਬਾਹੀ, ਘੱਟੋ-ਘੱਟ 31 ਮੌਤਾਂ, ਹਜ਼ਾਰਾਂ ਲੋਕ ਹੋਏ ਬੇਘਰ

2023-09-08

[caption id="attachment_1441" align="alignnone" width="700"] A home stands destroyed by a deadly cyclone in Mucum, Rio Grande do Sul state, Brazil, Wednesday, Sept. 6, 2023. An extratropical cyclone in southern Brazil caused floods in several cities.

Read More
ਵਿਆਹ ਦੇ ਸਮਾਗਮ ‘ਚ ਚੱਲੀਆਂ ਤਾੜ-ਤਾੜ ਗੋਲੀਆਂ, ਦੋ ਦੀ ਹੋਈ ਮੌਤ

2023-09-06

ਕੈਨੇਡਾ: ਓਟਾਵਾ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ।

Read More
ਗ੍ਰੀਨ ਕਾਰਡ ਬੈਕਲਾਗ ਨੇ ਪਾਇਆ ਪੰਗਾ, ਲੱਖਾਂ ਭਾਰਤੀ ਬੱਚਿਆਂ ਨੂੰ ਮਾਤਾ-ਪਿਤਾ ਤੋਂ ਵੱਖ ਹੋਣ ਦਾ ਡਰ

2023-09-06

ਅਮਰੀਕਾ: ਇਕ ਹਾਲੀਆ ਅਧਿਐਨ 'ਚ ਪਾਇਆ ਗਿਆ ਕਿ ਅਮਰੀਕਾ 'ਚ ਰੁਜ਼ਗਾਰ-ਆਧਾਰਤ ਗ੍ਰੀਨ ਕਾਰਡ ਬੈਕਲਾਗ ਵਿਸ਼ੇਸ਼ ਰੂਪ ਨਾਲ ਭਾਰਤੀਆਂ ਲਈ ਚਿੰਤਾਜਨਕ ਵਿਸ਼ਾ ਬਣ ਗਿਆ ਹੈ। ਗ੍ਰੀਨ ਕਾਰਡ ਦੇਣ ਦੀ ਪ੍ਰਕਿਰਿਆ 'ਚ ਦੇਰੀ ਕਾਰਨ ਇਕ ਲੱਖ ਤੋਂ

Read More
ਕੈਨੇਡਾ ‘ਚ ਗੈਂਗਸਟਰ ਕਰਨਵੀਰ ਗਰਚਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ

2023-09-05

ਕੈਨੇਡਾ 'ਚ ਪੰਜਾਬ ਦੇ ਗੈਂਗਸਟਰ ਕਰਨਵੀਰ ਸਿੰਘ ਗਰਚਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਕੋਕੁਇਟਲਮ ਸ਼ਹਿਰ ਦੀ ਦੱਸੀ ਜਾ ਰਹੀ ਹੈ। ਕਰਨਵੀਰ ਸਿੰਘ (25) ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ।

Read More
ਆਸਟ੍ਰੇਲੀਅਨਾਂ ਸਮੇਤ ਵੱਡੀ ਗਿਣਤੀ ‘ਚ ਲੋਕਾਂ ਨੂੰ ਬਾਲੀ ਨੇ ਕੱਢਿਆ ਬਾਹਰ

2023-09-04

ਇਸ ਸਾਲ ਬਾਲੀ ਤੋਂ ਬਾਹਰ ਕੱਢੇ ਗਏ 200 ਤੋਂ ਵੱਧ ਵਿਦੇਸ਼ੀਆਂ ਵਿੱਚ ਇੱਕ ਦਰਜਨ ਆਸਟ੍ਰੇਲੀਅਨ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਇਸ ਹਫਤੇ ਪੁਸ਼ਟੀ ਕੀਤੀ ਕਿ 45 ਦੇਸ਼ਾਂ ਤੋਂ ਜਨਵਰੀ ਤੋਂ ਹੁਣ ਤੱਕ 213 ਲੋਕਾਂ ਨੂੰ

Read More
ਜੀ-20 ਸੰਮੇਲਨ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਭਾਰਤ ਜਾਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ

2023-09-03

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ 7 ਸਤੰਬਰ ਨੂੰ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਜਾ ਰਹੇ ਹਨ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਵ੍ਹਾਈਟ ਹਾਊਸ ਮੁਤਾਬਕ ਜੋ ਬਿਡੇਨ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ

Read More
ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਸਰਕਾਰ ਲੈਣ ਜਾ ਰਹੀ ਅਹਿਮ ਫ਼ੈਸਲਾ

2023-09-02

ਕੈਨੇਡਾ ਦੇ ਮੰਤਰੀ ਸ਼ਾਨ ਫਰੇਜ਼ਰ ਨੇ ਸੰਕੇਤ ਦਿੱਤਾ ਹੈ ਕਿ ਕੈਨੇਡਾ ਵਿਚ ਵਿਦਿਆਰਥੀਆਂ ਦੇ ਤੇਜ਼ੀ ਨਾਲ ਆ ਰਹੇ ਹੜ੍ਹ ਕਰਕੇ ਜ਼ਮੀਨ ਦੀਆਂ ਕੀਮਤਾਂ ’ਤੇ ਕਾਫੀ ਮਾੜਾ ਪ੍ਰਭਾਵ ਪੈ ਰਿਹਾ ਹੈ। ਸਟੱਡੀ ਵੀਜ਼ੇ ਦਾ ਮੁਲਾਂਕਣ ਕਰਨ

Read More
ਟਰੇਨਿੰਗ ਡ੍ਰਿਲ ਦੌਰਾਨ ਆਸਟ੍ਰੇਲੀਆ ‘ਚ ਹੋਇਆ ਜਹਾਜ਼ ਹਾਦਸਾ, 3 ਅਮਰੀਕੀ ਸੈਨਿਕਾਂ ਦੀ ਹੋਈ ਮੌਤ

2023-08-28

ਆਸਟ੍ਰੇਲੀਆ ਦੇ ਪੂਰਬੀ ਖੇਤਰ ਦੇ ਟਿਵੀ ਟਾਪੂ 'ਤੇ ਐਤਵਾਰ ਸਵੇਰੇ ਇਕ ਜਹਾਜ਼ ਹਾਦਸੇ ਵਿਚ ਤਿੰਨ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 20 ਹੋਰ ਜ਼ਖਮੀ ਹੋ ਗਏ। ਇਹ ਸੈਨਿਕ ਇੱਕ ਟਰੇਨਿੰਗ ਡ੍ਰਿਲ

Read More