Welcome to Perth Samachar

ਇੰਡੀਅਨ-ਆਸਟ੍ਰੇਲੀਅਨ ਮੀਡੀਆ ਆਫ ਸਾਊਥ ਆਸਟ੍ਰੇਲੀਆ ਵਲੋਂ ਕਰਵਾਇਆ ਜਾ ਰਿਹਾ ’ਮੇਲਾ ਐਡੀਲੇਡ ਦਾ 2024’

ਮੈਲਬੋਰਨ – ਇੰਡੀਅਨ-ਆਸਟ੍ਰੇਲੀਅਨ ਮੀਡੀਆ ਆਫ ਸਾਊਥ ਆਸਟ੍ਰੇਲੀਆ ਵਲੋਂ ਸਾਂਝੇ ਰੂਪ ਵਿੱਚ ਮੇਲਾ ਐਡੀਲੇਡ ਦਾ 2024 ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਹੋਰ ਸਭਿਆਚਾਰਿਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਮੇਲਾ ਐਡੀਲੇਡ ਦਾ ਵਿੱਚ ਬੱਚਿਆਂ ਦੀਆਂ ਦੌੜਾਂ,ਬੱਚਿਆਂ ਦੇ ਧਾਰਮਿਕ ਇਤਿਹਾਸਕ ਜਾਣਕਾਰੀ ਸੰਬੰਧੀ ਸਵਾਲ ਜਵਾਬ ਮੁਕਾਬਲੇ ਤੇ ਜੇਤੂਆਂ ਨੂੰ ਦਿਲ ਖਿੱਚਵੇ ਇਨਾਮ ਵੰਡੇ ਜਾਣਗੇ।ਰੰਗਲਾ ਪੰਜਾਬ ਨਾਮ ਹੇਠ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪੁਰਾਣੀਆਂ ਦੁਰਲੱਭ ਵਸਤੂਆਂ ਦੀ ਪ੍ਰਦਰਸ਼ਨੀ ਵੇਖਣ ਯੋਗ ਹੋਵੇਗੀ।ਕ੍ਰਿਕਟ, ਕਬੱਡੀ- ਵਾਲੀਬਾਲ ਦੇ ਰੌਚਕ ਮੁਕਾਬਲੇ, ਕੁਰਸੀ ਰੇਸ ,ਗਿੱਧਾ, ਭੰਗੜਾ, ਸੱਭਿਆਚਾਰਕ ਗੀਤ ਸੰਗੀਤ ਚ ਮਸ਼ਹੂਰ ਤੇ ਉੱਘੀ ਗਾਇਕਾ ਅਮਨ ਰੋਜੀ ਪੂਰੀ ਟੀਮ ਨਾਲ ਲੇਖਕ ਬੱਬੂ ਬਰਾੜ ਮੇਲੇ ਚ ਰੌਣਕਾਂ ਲਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ

Share this news