Welcome to Perth Samachar

ਲੋਕ ਸਭਾ ਚੋਣਾਂ ਲਈ ਅੱਜ ਲਾਗੂ ਹੋਵੇਗਾ ਚੋਣ ਜ਼ਾਬਤਾ, ਜਾਣੋਂ ਪਲ ਪਲ ਦੀ ਅਪਡੇਟ

ਅੱਜ ਦੇਸ਼ ਭਰ ਵਿੱਚ ਅਦਾਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ਜਿਸ ਤੋਂ ਬਾਅਦ ਮੌਜੂਦਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣਾ ਕੋਈ ਨਵਾਂ ਫੈਸਲਾ ਨਹੀਂ ਲੈ ਸਕਣਗੀਆਂ। ਇਸ ਤੋੋਂ ਇਲਾਵਾ ਦੇਸ਼ ਚੋਣ ਦੇ ਮਾਹੌਲ ਵਿੱਚ ਚਲਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ ਅਤੇ ਮਈ ਦੇ ਮਹੀਨੇ ਵਿੱਚ ਇਹ ਚੋਣ ਪ੍ਰੀਕਿਆ ਚੱਲੇਗੀ।

Share this news