Welcome to Perth Samachar

Melbourne ਦੇ ਰਿਹਾਇਸ਼ੀਆਂ ਲਈ Health Alert ਹੋਇਆ ਜਾਰੀ

ਮੈਲਬੋਰਨ- ਦੱਖਣੀ-ਪੂਰਬੀ ਮੈਲਬੋਰਨ ਦੇ ਰਿਹਾਇਸ਼ੀਆਂ ਨੂੰ ਹੈਲਥ ਅਲਰਟ ਜਾਰੀ ਕੀਤਾ ਗਿਆ ਹੈ, ਇਹ ਹੈਲਥ ਅਲਰਟ ਮੀਜ਼ਲ ਦੇ ਕੇਸ ਸਬੰਧੀ ਹੈ। ਬਿਮਾਰ ਵਿਅਕਤੀ ਵਿਦੇਸ਼ ਤੋਂ ਆਇਆ ਹੈ ਤੇ 14 ਮਾਰਚ ਤੋਂ 19 ਮਾਰਚ ਤੱਕ ਮੈਲਬੋਰਨ ਦੀਆਂ 18 ਵੱਖੋ-ਵੱਖ ਥਾਵਾਂ ‘ਤੇ ਘੁੰਮਣ ਗਿਆ ਸੀ। ਇਹ ਬਿਮਾਰੀ ਬਹੁਤ ਤੇਜੀ ਨਾਲ ਫੈਲਣ ਵਾਲੀ ਹੈ ਤੇ ਤੇਜ ਬੁਖਾਰ ਜਾਂ ਹੋਰ ਅਜਿਹੇ ਲੱਛਣਾ ਦਾ ਧਿਆਨ ਰੱਖਿਆ ਜਾਏ ਤੇ ਆਪਣੇ ਸਿਹਤ ਮਾਹਿਰ ਨਾਲ ਸੰਪਰਕ ਕੀਤਾ ਜਾਏ।

Share this news